ਜਦੋਂ ਪਾਕਿਸਤਾਨ ਦਾ ਦਿਵਿਆਂਗ ਬੱਚਾ ਪਰੇਡ ਦੌਰਾਨ ਹੋਇਆ ਭਾਰਤ ਵਿੱਚ ਦਾਖਲ
Sep 14, 2022, 11:52 AM IST
ਹੂਸੈਨੀ ਵਾਲਾ ਬਾਰਡਰ 'ਤੇ ਪਰੇਡ ਦੌਰਾਨ ਪਾਕਿਸਤਾਨ ਤੋਂ ਇੱਕ ਦਿਵਿਆਂਗ ਬੱਚਾ ਭਾਰਤ ਵਾਲੀ ਸਾਇਡ ਦਾਖਲ ਹੋ ਜਾਂਦਾ ਹੈ ਜਿਸ ਨੂੰ ਸੁਰੱਖਿਆ ਬਲਾਂ ਵੱਲੋਂ ਪਾਕਿਸਤਾਨ ਵਾਪਸ ਭੇਜਿਆ ਜਾਂਦਾ ਹੈ ਇਸ ਦੀ ਵੀਡਿਓ ਸੋਸ਼ਲ ਮੀਡੀਆ ਤੇ ਵਾਈਰਲ ਹੋ ਰਹੀ ਹੈ