Diwali 2024: ਮਿੱਟੀ ਦੇ ਦੀਵੇ ਬਣਾਉਣ ਵਾਲੇ ਘੁਮਿਆਰਾਂ ਦਾ ਕੰਮ ਪਿਆ ਮੰਦਾ, ਵੇਖੋ ਵੀਡੀਓ
रिया बावा Wed, 23 Oct 2024-10:13 am,
Diwali 2024: ਦੀਵਾਲੀ ਦਾ ਅਰਥ ਹੈ ਦੀਵਿਆਂ ਦੀ ਕਤਾਰ ਦੀਪਾਵਲੀ ਸ਼ਬਦ ‘ਦੀਪ’ ਅਤੇ ‘ਆਵਲੀ’ ਦੇ ਸੁਮੇਲ ਤੋਂ ਬਣਿਆ ਹੈ। ਇਸ ਤਰ੍ਹਾਂ ਦੀਪਾਵਲੀ ਸ਼ਬਦ ਦਾ ਅਰਥ ਹੈ ਦੀਵਿਆਂ ਦੀ ਕਤਾਰ। ਪਰ ਆਧੁਨਿਕਤਾ ਦੀ ਦੌੜ ਵਿੱਚ ਦੀਵਾਲੀ ਲਈ ਸਭ ਤੋਂ ਮਹੱਤਵਪੂਰਨ ਦੀਵੇ ਅਤੇ ਲਕਸ਼ਮੀ ਗਣੇਸ਼ ਦੀਆਂ ਮੂਰਤੀਆਂ ਬਣਾਉਣ ਵਾਲੇ ਘੁਮਿਆਰ ਆਪਣੇ ਘਰਾਂ ਵਿਚ ਰੋਸ਼ਨੀ ਕਰਨ ਤੋਂ ਵਾਂਝੇ ਰਹਿ ਜਾਂਦੇ ਹਨ ਪਰ ਇਸ ਵਾਰ ਵੀ ਮਿੱਟੀ ਦੇ ਦੀਵੇ ਬਣਾਉਣ ਵਾਲੇ ਘੁਮਿਆਰਾਂ ਦਾ ਕੰਮ ਮੰਦਾ ਪੈ ਗਿਆ ਹੈ। ਵੇਖੋ ਵੀਡੀਓ...