Diwali 2024: ਦੇਸ਼ ਭਰ `ਚ ਦਿਵਾਲੀ ਦੀਆਂ ਰੌਣਕਾਂ, ਵੇਖੋ ਮੋਹਾਲੀ ਦੇ ਬਜ਼ਾਰਾਂ ਤੋਂ ਸਿੱਧੀਆਂ ਤਸਵੀਰਾਂ
Diwali in Mohali 2024: ਦੇਸ਼ ਭਰ 'ਚ ਤਿਉਹਾਰਾਂ ਦਾ ਸੀਜ਼ਨ ਸ਼ੁਰੂ ਹੋ ਗਿਆ ਹੈ। ਭਾਰਤ ਦਾ ਸਭ ਤੋਂ ਮਸ਼ਹੂਰ ਰੋਸ਼ਨੀ ਦਾ ਤਿਉਹਾਰ, ਦੀਵਾਲੀ ਅੱਜ ਬਹੁਤ ਹੀ ਧੂਮਧਾਮ ਨਾਲ ਮਨਾਇਆ ਜਾ ਰਿਹਾ ਹੈ। ਦੀਵਾਲੀ ਦਾ ਤਿਉਹਾਰ ਨਾ ਸਿਰਫ ਦੇਸ਼ ਵਿੱਚ, ਬਲਕਿ ਵਿਦੇਸ਼ਾਂ ਵਿੱਚ ਵੀ ਬਹੁਤ ਧੂਮਧਾਮ ਨਾਲ ਮਨਾਇਆ ਜਾਂਦਾ ਹੈ। ਦੇਸ਼ ਭਰ 'ਚ ਦਿਵਾਲੀ ਦੀਆਂ ਰੌਣਕਾਂ ਹਨ। ਵੇਖੋ ਮੋਹਾਲੀ ਦੇ ਬਜ਼ਾਰਾਂ ਤੋਂ ਸਿੱਧੀਆਂ ਤਸਵੀਰਾਂ