ਨਸ਼ੇੜੀਆਂ ਨੇ ਹਸਪਤਾਲ ਵਿੱਚੋਂ ਕੀਤੀਆਂ ਨਸ਼ੇ ਦੀਆਂ ਗੋਲੀਆਂ ਚੋਰੀ
Oct 01, 2022, 09:39 AM IST
ਪੰਜਾਬ ਵਿੱਚ ਨਸ਼ਿਆਂ ਦਾ ਕਹਿਰ ਲਗਾਤਾਰ ਦੇਖਣ ਨੂੰ ਮਿਲ ਰਿਹਾ ਹੈ ਬਠਿੰਡਾ ਵਿੱਚ ਨਸ਼ੇੜੀਆਂ ਵੱਲੋਂ ਸਿਵਲ ਹਸਪਤਾਲ ਨੂੰ ਨਿਸ਼ਾਨਾ ਬਣਾਇਆ ਗਿਆ ਨਸ਼ੇੜੀਆਂ ਵੱਲੋਂ ਹਸਪਤਾਲ ਤੋਂ ਨਸ਼ੇ ਦੀਆਂ ਦਵਾਈਆਂ ਚੋਰੀ ਕੀਤੀਆਂ ਗਈਆਂ ਤੇ ਸਮਾਨ ਦੀ ਤੋੜ-ਫੋੜ ਵੀ ਕੀਤੀ ਗਈ ਫਿਲਹਾਲ ਪੁਲਿਸ ਵੱਲੋ ਮਾਮਲਾ ਦਰਜ ਕਰ ਕਾਰਾਵਾਈ ਸ਼ੁਰੂ ਕਰ ਦਿੱਤੀ ਗਈ ਹੈ