ਘਰਵਾਲੀ ਨੂੰ ਵਿਆਹ ਵਾਲੇ ਜੋੜੇ `ਚ ਵੇਖ ਕੇ ਬਜ਼ੁਰਗ ਦਾ ਨਹੀਂ ਚੱਕਿਆ ਜਾ ਰਿਹਾ ਚਾਅ, ਵੀਡੀਓ ਵੇਖ ਦਿਲ ਹੋ ਜਾਵੇਗਾ ਖੁਸ਼
Mon, 14 Nov 2022-5:26 pm,
Viral video of elder man praising his wife's dressing sense: ਬੁਢਾਪੇ ਵਿੱਚ ਬਜ਼ੁਰਗ ਜੋੜੇ ਇੱਕ ਦੂਜੇ ਦਾ ਸਹਾਰਾ ਬਣਦੇ ਹਨ ਅਤੇ ਹਰ ਖੁਸ਼ੀ ਵਿੱਚ ਇਕੱਠੇ ਹੁੰਦੇ ਹਨ। ਛੋਟੀਆਂ-ਛੋਟੀਆਂ ਖੁਸ਼ੀਆਂ ਉਨ੍ਹਾਂ ਲਈ ਵੱਡੀ ਬਣ ਜਾਂਦੀਆਂ ਹੈ ਅਜਿਹਾ ਹੀ ਇੱਕ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਿਹਾ ਹੈ। ਬਜ਼ੁਰਗ ਜੋੜੇ ਦੀ ਇਹ ਵੀਡੀਓ ਬਹੁਤ ਖੂਬਸੂਰਤ ਹੈ। Baba Bibi ਦੀ ਇਸ ਵੀਡੀਓ ਨੇ ਲੋਕਾਂ ਦਿਲ ਜਿੱਤ ਲਿਆ ਹੈ ਤੇ ਸਭ ਭਾਵੁਕ ਹੋ ਗਏ ਹਨ ਅਤੇ ਆਪਣੇ ਆਉਣ ਵਾਲੇ ਬੁਢਾਪੇ ਬਾਰੇ ਸੋਚ ਰਹੇ ਹੈ। ਦਾਦਾ ਜੀ ਜਦੋਂ ਆਪਣੀ (love punjabi wedding) ਬਜ਼ੁਰਗ ਪਤਨੀ ਨੂੰ (bibi dressed as a bride) ਦੁਲਹਨ ਵਾਂਗ ਸਜਿਆ ਦੇਖਦੇ ਹਨ ਉਹ ਹੈਰਾਨ ਹੋ ਜਾਂਦੇ ਹਨ।