ਐਲੀ ਅਵਰਾਮ ਦੀ ਵੀਡੀਓ ਦੇਖ ਲੋਕਾਂ ਨੇ ਕਿਹਾ, `ਇਸ ਨੇ ਤਾਂ ਉਰਫ਼ੀ ਨੂੰ ਵੀ ਕੀਤਾ ਫੇਲ੍ਹ`
Nov 17, 2022, 18:39 PM IST
Elli Avram video: ELLE Beauty Awards ਤੋਂ ਐਲੀ ਅਵਰਾਮ ਦੀ ਇੱਕ ਵੀਡੀਓ ਸਾਹਮਣੇ ਆਈ ਹੈ ਜਿਸ ਨੂੰ ਦੇਖ ਲੋਕਾਂ ਨੇ ਕਿਹਾ, 'ਇਸ ਨੇ ਤਾਂ ਉਰਫ਼ੀ ਜਾਵੇਦ (Urfi Javed) ਨੂੰ ਵੀ ਕੀਤਾ ਫੇਲ੍ਹ'
ਦੱਸ ਦਈਏ ਕਿ ELLE Beauty Awards 'ਚ ਐਲੀ ਅਵਰਾਮ (Elli Avram) ਨੇ ਅਜਿਹੀ ਡਰੈੱਸ ਪਾਈ ਕਿ ਲੋਕਾਂ ਨੂੰ ਉਰਫ਼ੀ ਜਾਵੇਦ (Urfi Javed) ਦੀ ਯਾਦ ਆ ਗਈ।