Viral Video: ਇੰਜੀਨੀਅਰ ਬਾਬਾ ਦਾ ਕਮਾਲ, ਗਰਮੀ ਤੋਂ ਬੱਚਣ ਲਈ ਸਿਰ `ਤੇ ਲਗਾਇਆ ਸੋਲਰ ਪੱਖਾ, ਵਾਹ ਬਾਬਾ ਵਾਹ!
Sep 20, 2022, 21:39 PM IST
Viral Video: ਇਹ ਵੀਡੀਓ ਤੁਹਾਨੂੰ ਪੂਰੀ ਤਰ੍ਹਾਂ ਹੈਰਾਨ ਕਰ ਦਵੇਗੀ ਜਿਹਦੇ ਵਿਚ ਇੱਕ ਬਾਬੇ ਨੇ ਗਰਮੀ ਤੋਂ ਬੱਚਣ ਲਈ ਅਨੋਖਾ ਜੁਗਾੜ ਲਭਿਆ ਹੈ। ਵੀਡੀਓ 'ਚ ਜਾਣੋ ਆਖ਼ਿਰ ਉਹ ਕੀ ਹੈ..