`ਪਾਪਾ ਕੀ ਪਰੀ` ਦੀ ਐਂਟਰੀ ਵੇਖ ਤੁਹਾਡੇ ਵੀ ਨਹੀਂ ਰੁਕਣਗੇ ਹਾਸੇ, ਵੇਖੋ Funny ਵੀਡੀਓ
Funny Video: ਸੋਸ਼ਲ ਮੀਡਿਆ 'ਤੇ ਵਾਇਰਲ ਹੋ ਰਹੀ ਵੀਡੀਓ ਵਿਚ ਲੜਕੀ ਘਰ ਦੇ ਬਾਹਰ ਸਕੂਟੀ 'ਤੇ ਬੈਠੀ ਦਿਖਾਈ ਦੇ ਰਹੀ ਹੈ। ਇਸ ਤੋਂ ਬਾਅਦ ਉਹ ਸਕੂਟੀ ਸਟਾਰਟ ਕਰਦੀ ਹੈ ਪਰ ਬਾਅਦ ਵਿਚ ਜਦੋ ਉਹ ਅੱਗੇ ਵਧਦੀ ਹੈ ਜੋ ਹੁੰਦਾ ਹੈ ਸ਼ਾਇਦ ਹੀ ਕਿਸੇ ਨੇ ਵੇਖਿਆ ਹੋਵੇ... ਇਸ ਵੀਡੀਓ ਨੂੰ ਵੇਖ ਤੁਹਾਡੇ ਹਾਸੇ ਨਹੀ ਰੁਕਣਗੇ।