Prabh Aasra News: ਸਪੈਸ਼ਲ ਓਲੰਪਿਕ ਭਾਰਤ ਨੈਸ਼ਨਲ ਟੂਰਨਾਮੈਂਟ `ਚ ਪ੍ਰਭ ਆਸਰਾ ਦੇ ਬੱਚੇ ਛਾਏ

ਰਵਿੰਦਰ ਸਿੰਘ Sun, 25 Feb 2024-1:39 pm,

Prabh Aasra News: ਸਪੈਸ਼ਲ ਓਲੰਪਿਕ ਭਾਰਤ ਨੈਸ਼ਨਲ ਟੂਰਨਾਮੈਂਟ ਵਿੱਚ ਕੁਰਾਲੀ ਸਥਿਤ ਪ੍ਰਭ ਆਸਰਾ ਦੇ ਬੱਚੇ ਝੰਡੇ ਗੱਡ ਰਹੇ ਹਨ। ਪਾਵਰ ਲਿਫਟਿੰਗ ਵਿੱਚ ਪ੍ਰਭ ਆਸਰਾ ਸੰਸਥਾ ਦੇ ਬੱਚਿਆਂ ਸੁਰਿੰਦਰ ਪਾਲ ਅਤੇ ਜੋਤੀ ਨੇ ਸ਼ਾਨਦਾਰ ਪ੍ਰਦਰਸ਼ਨ ਕੀਤਾ ਹੈ।

More videos

By continuing to use the site, you agree to the use of cookies. You can find out more by Tapping this link