Jiya Shankar Latest Video: ਅਦਾਕਾਰਾ ਜੀਆ ਸ਼ੰਕਰ ਦੀਆਂ ਅਦਾਵਾਂ `ਤੇ ਫਿਦਾ ਹੋਏ ਲੋਕ; ਪ੍ਰਸ਼ੰਸਕ ਦੇ ਰਹੇ ਨੇ ਆਪਣੀ-ਆਪਣੀ ਪ੍ਰਤੀਕਿਰਿਆ

ਰਵਿੰਦਰ ਸਿੰਘ Sat, 18 Nov 2023-1:39 pm,

ਬਿੱਗ ਬੌਸ ਵਿੱਚ ਸ਼ਾਮਲ ਹੋਣ ਤੋਂ ਇਲਾਵਾ ਅਭਿਨੇਤਰੀ ਜੀਆ ਸ਼ੰਕਰ ਕਈ ਲੜੀਵਾਰਾਂ ਸਮੇਤ ਕਈ ਫਿਲਮਾਂ 'ਚ ਸ਼ਾਨਦਾਰ ਅਦਾਕਾਰੀ ਕਰ ਚੁੱਕੀ ਹੈ। ਜੀਆ ਸ਼ੰਕਰ ਸੋਸ਼ਲ ਮੀਡੀਆ ਉਪਰ ਕਾਫੀ ਐਕਟਿਵ ਰਹਿੰਦੀ ਹੈ। ਹਾਲ ਹੀ ਵਿੱਚ ਸੋਸ਼ਲ ਮੀਡੀਆ ਉਪਰ ਵੀਡੀਓ ਵਾਇਰਲ ਹੋ ਰਿਹਾ ਹੈ। ਇਸ ਵੀਡੀਓ ਵਿੱਚ ਅਦਾਕਾਰਾ ਕਾਫੀ ਹੌਟ ਲੱਗ ਰਹੀ ਹੈ, ਜਿਸ ਨੂੰ ਲੈ ਕੇ ਪ੍ਰਸ਼ੰਸਕ ਆਪਣੀ-ਆਪਣੀ ਪ੍ਰਤੀਕਿਰਿਆ ਦੇ ਰਹੇ ਹਨ।

More videos

By continuing to use the site, you agree to the use of cookies. You can find out more by Tapping this link