ਫੈਨ ਦੀ ਕਰਤੂਤ ਤੋਂ ਨਰਾਜ਼ ਹੋਏ King Virat Kohli, ਕਮਰੇ `ਚ ਵੜਕੇ ਬਣਾਈ ਵੀਡੀਓ
Oct 31, 2022, 18:13 PM IST
ਕ੍ਰਿਕੇਟ ਕਿੰਗ ਵਿਰਾਟ ਕੋਹਲੀ ਆਪਣੇ ਇੱਕ ਪ੍ਰਸ਼ੰਸਕ ਦੀ ਹਰਕਤ ਤੋਂ ਕਾਫੀ ਗੁੱਸੇ 'ਚ ਆ ਗਏ ਹਨ, ਦਰਅਸਲ ਕੋਹਲੀ ਦੇ ਇੱਕ ਪ੍ਰਸ਼ੰਸਕ ਨੇ ਚੁੱਪਚਾਪ ਵਿਰਾਟ ਦੇ ਕਮਰੇ 'ਚ ਦਾਖਲ ਹੋ ਕੇ ਕੋਹਲੀ ਦੇ ਕਮਰੇ ਦੀ ਪੂਰੀ ਵੀਡੀਓ ਬਣਾ ਲਈ... ਇਹ ਵੀਡੀਓ ਸੋਸ਼ਲ ਮੀਡੀਆ 'ਤੇ ਕਾਫੀ ਵਾਇਰਲ ਹੋਈ ਜਿਸ 'ਚ ਉਨ੍ਹਾਂ ਦਾ ਸਮਾਨ ਅਤੇ ਕੋਹਲੀ ਦੇ ਕਮਰੇ 'ਚ ਨਿੱਜੀ ਚੀਜ਼ਾਂ ਨਜ਼ਰ ਆ ਰਹੀਆਂ ਹਨ