Neeru Bajwa Latest Video: ਨੀਰੂ ਬਾਜਵਾ ਦੀ ਵੀਡੀਓ ਨੇ ਕੀਲਿਆਂ ਪ੍ਰਸ਼ੰਸਕਾਂ ਦਾ ਦਿਲ

ਰਵਿੰਦਰ ਸਿੰਘ Sun, 10 Dec 2023-4:39 pm,

ਨੀਰੂ ਬਾਜਵਾ ਪੰਜਾਬੀ ਫਿਲਮ ਜਗਤ ਦੀਆਂ ਚੋਟੀ ਦੀਆਂ ਅਭਿਨੇਤਰੀਆਂ 'ਚੋਂ ਇੱਕ ਹੈ। ਉਹ ਪਿਛਲੇ ਡੇਢ ਦਹਾਕੇ ਤੋਂ ਪੰਜਾਬੀ ਸਿਨੇਮਾ 'ਚ ਸਰਗਰਮ ਹੈ ਤੇ ਆਪਣੇ ਕਰੀਅਰ 'ਚ ਉਸ ਨੇ ਇੱਕ ਤੋਂ ਵਧ ਇੱਕ ਹਿੱਟ ਫਿਲਮਾਂ ਰਾਹੀਂ ਅਦਾਕਾਰੀ ਦਾ ਲੋਹਾ ਮਨਵਾਇਆ ਹੈ। ਇਸ ਦੇ ਨਾਲ-ਨਾਲ ਪੰਜਾਬ ਭਰ 'ਚ ਨੀਰੂ ਦੀ ਵੱਡੀ ਗਿਣਤੀ ਵਿੱਚ ਫੈਨ ਫਾਲੋਇੰਗ ਹੈ। ਨੀਰੂ ਬਾਜਵਾ ਦੀ ਸੋਸ਼ਲ ਮੀਡੀਆ ਉਪਰ ਇੱਕ ਵੀਡੀਓ ਵਾਇਰਲ ਹੋ ਰਹੀ ਹੈ, ਜਿਸ ਨੂੰ ਉਸ ਦੇ ਪ੍ਰਸ਼ੰਸਕ ਕਾਫੀ ਪਸੰਦ ਕਰ ਰਹੇ ਹਨ।

More videos

By continuing to use the site, you agree to the use of cookies. You can find out more by Tapping this link