Soniya Bansal Latest Video: ਸੋਨੀਆ ਬਾਂਸਲ ਦੀ ਵੀਡੀਓ ਦੇਖ ਪ੍ਰਸ਼ੰਸਕ ਦੇ ਰਹੇ ਨੇ ਵੱਖ-ਵੱਖ ਪ੍ਰਤੀਕਿਰਿਆ

ਰਵਿੰਦਰ ਸਿੰਘ Sun, 26 Nov 2023-6:26 pm,

ਮਾਡਲਿੰਗ ਵਿੱਚ ਆਪਣੀ ਪਛਾਣ ਬਣਾਉਣ ਤੋਂ ਬਾਅਦ ਸੋਨੀਆ ਬਾਂਸਲ ਨੇ ਕਈ ਮਸ਼ਹੂਰ ਸੰਗੀਤ ਵੀਡੀਓਜ਼ ਵਿੱਚ ਕੰਮ ਕੀਤਾ ਹੈ। ਉਸਨੇ ਜ਼ੀ, ਟੀ-ਸੀਰੀਜ਼ ਅਤੇ ਵੀਨਸ ਦੇ ਨਾਲ ਸੰਗੀਤ ਵੀਡੀਓਜ਼ ਵਿੱਚ ਵੀ ਕੰਮ ਕੀਤਾ ਹੈ। ਸੋਨੀਆ ਨੇ ਪਿਛਲੇ ਸਾਲ ਫਿਲਮ 'ਗੇਮ 100 ਕਰੋੜ ਕਾ' ਨਾਲ ਬਾਲੀਵੁੱਡ 'ਚ ਡੈਬਿਊ ਕੀਤਾ ਸੀ। ਇਸ 'ਚ ਉਹ ਸ਼ਕਤੀ ਕਪੂਰ ਅਤੇ ਰਾਹੁਲ ਰਾਏ ਨਾਲ ਨਜ਼ਰ ਆਈ ਸੀ। ਬਿੱਗ ਬਾਸ 17 ਵਿੱਚ ਤਿੱਖੀ ਮਿਰਚ ਬਣ ਕੇ ਆਈ ਸੋਨੀਆ ਬਾਂਸਲ ਦੀ ਗਰੈਂਡ ਪ੍ਰੀਮੀਅਰ ਵਿੱਚ ਐਂਟਰੀ ਧਮਾਕੇਦਾਰ ਸੀ। ਉਨ੍ਹਾਂ ਦੀ ਖੂਬਸੂਰਤੀ ਅਤੇ ਮਸਤੀ ਭਰੇ ਅੰਦਾਜ਼ ਨੇ ਪ੍ਰਸ਼ੰਸਕਾਂ ਦਾ ਦਿਲ ਜਿੱਤ ਲਿਆ। ਅਦਾਕਾਰਾ ਹਾਲ ਵਿੱਚ ਹਵਾਈ ਅੱਡੇ ਉਪਰ ਨਜ਼ਰ ਆਈ। ਉਹ ਬੜੇ ਹੀ ਅਰਾਮ ਨਾਲ ਹਵਾਈ ਅੱਡੇ ਉਪਰ ਘੁੰਮ ਰਹੀ ਹੈ। ਉਸ ਦੀ ਹੌਟ ਵੀਡੀਓ ਦੇਖ ਕੇ ਪ੍ਰਸ਼ੰਸਕ ਉਸ ਦੇ ਦੀਵਾਨੇ ਹੋ ਚੁੱਕੇ ਹਨ।

More videos

By continuing to use the site, you agree to the use of cookies. You can find out more by Tapping this link