Hina Khan Video: ਹਿਨਾ ਖ਼ਾਨ ਦੀ ਵਾਇਰਲ ਵੀਡੀਓ ਨੂੰ ਪ੍ਰਸ਼ੰਸਕ ਕਰ ਰਹੇ ਹਨ ਕਾਫੀ ਪਸੰਦ

ਰਵਿੰਦਰ ਸਿੰਘ Wed, 01 Nov 2023-4:39 pm,

ਅਦਾਕਾਰਾ ਹਿਨਾ ਖਾਨ ਆਪਣੀ ਲੁੱਕ ਨਾਲ ਵੱਖ-ਵੱਖ ਤਜਰਬੇ ਕਰਨ ਲਈ ਮਸ਼ਹੂਰ ਹੈ। ਉਹ ਸੋਸ਼ਲ ਮੀਡੀਆ 'ਤੇ ਵੱਖ-ਵੱਖ ਅੰਦਾਜ਼ 'ਚ ਤਸਵੀਰਾਂ ਸ਼ੇਅਰ ਕਰਦੀ ਰਹਿੰਦੀ ਹੈ। ਅਦਾਕਾਰਾ ਨੇ ਸੋਸ਼ਲ ਮੀਡੀਆ ਉਪਰ ਆਪਣਾ ਇੱਕ ਵੀਡੀਓ ਵਾਇਰਲ ਕੀਤਾ ਹੈ, ਜਿਸ ਨੂੰ ਪ੍ਰਸ਼ੰਸਕ ਕਾਫੀ ਪਸੰਦ ਕਰ ਰਹੇ ਹਨ।

More videos

By continuing to use the site, you agree to the use of cookies. You can find out more by Tapping this link