Faridkot Gurdwara Fight Video: ਫਰੀਦਕੋਟ ਦੇ ਗੁਰਦੁਆਰਾ ਸਾਹਿਬ ਅੰਦਰ ਚਲੀਆਂ ਕ੍ਰਿਪਾਨਾਂ ਪ੍ਧਾਨਗੀ ਨੂੰ ਲੈ ਕੇ ਹੋਇਆ ਹੰਗਾਮਾ , ਸੰਗਰਾਂਦ ਸਮੇਂ ਲੱਥੀਆਂ ਪੱਗਾਂ
Sep 17, 2022, 16:26 PM IST
Faridkot Gurdwara Fight Video: ਫਰੀਦਕੋਟ ਦੀ ਜਰਮਨ ਕਲੋਨੀ ਵਿਚ ਗੁਰਦੁਆਰਾ ਸਾਹਿਬ ਦੀ ਪ੍ਧਾਨਗੀ ਨੂੰ ਲੈ ਕੇ ਹੋਈ ਲੜਾਈ, ਸੰਗਰਾਂਦ ਸਮੇਂ ਲੱਥੀਆਂ ਪੱਗਾਂ, ਗੁਰਦੁਆਰਾ ਸਾਹਿਬ ਅੰਦਰ ਚਲਾਈਂ ਕ੍ਰਿਪਾਨਾਂ....