Faridkot News: ਮਠਿਆਈ ਦੇ ਡੱਬੇ `ਚ ਡਾਕਟਰ ਨੂੰ ਦਿੱਤੀ ਧਮਕੀ ਭਰੀ ਚਿੱਠੀ, ਵੇਖੋ CCTV

रिया बावा Sat, 11 Nov 2023-1:39 pm,

Faridkot News: ਫਰੀਦਕੋਟ 'ਚ ਫਿਰੋਤੀ ਮੰਗਣ ਦਾ ਸਿਲਸਿਲਾ ਰੁਕਣ ਦਾ ਨਾਂ ਨਹੀਂ ਲੈ ਰਿਹਾ ਹੈ। ਇਸ ਵਾਰ ਦੀਵਾਲੀ ਦੇ ਮੌਕੇ 'ਤੇ ਹੀ ਨਵਾਂ ਤਰੀਕਾ ਅਪਣਾਇਆ ਗਿਆ ਹੈ। ਹਾਲ ਹੀ ਵਿੱਚ ਤਾਜਾ ਮਾਮਲਾ ਫਰੀਦਕੋਟ ਤੋਂ ਸਾਹਮਣੇ ਆਇਆ ਹੈ ਜਿੱਥੇ ਇੱਕ ਪ੍ਰਾਈਵੇਟ ਡਾਕਟਰ ਤੋਂ ਫਿਰੋਤੀ ਮੰਗਣ ਦਾ ਸਿਲਸਿਲਾ ਬਿਲਕੁਲ ਹੀ ਵੱਖਰਾ ਸੀ। ਦਰਅਸਲ ਮੋਟਰਸਾਈਕਲ 'ਤੇ ਦੋ ਵਿਅਕਤੀ ਆਏ, ਜਿਸ ਦੇ ਮੂੰਹ ਢਕੇ ਹੋਏ ਹਨ ਅਤੇ ਜੋ ਮਿਠਾਈ ਲੈ ਕੇ ਜਾ ਰਹੇ ਸਨ। ਇਸ ਦੌਰਾਨ ਉਹ ਮਿਠਾਈ ਦਾ ਡੱਬਾ ਦੇਣ ਦੇ ਬਹਾਨੇ ਉਹ ਡਾਕਟਰ ਕੋਲ ਜਾਂਦੇ ਹੈ ਅਤੇ ਡੱਬੇ ਵਿੱਚ ਧਮਕੀ ਭਰੀ ਚਿੱਠੀ ਛੱਡ ਜਾਂਦੇ ਹੈ ਜਿਸ ਵਿੱਚ ਉਹ ਫਿਰੌਤੀ ਦੀ ਮੰਗ ਕਰਦੇ ਹੈ।

More videos

By continuing to use the site, you agree to the use of cookies. You can find out more by Tapping this link