Ram Rahim latest Video: ਹੁਣ ਕਿਸਾਨ ਬਣੇ ਨਜ਼ਰ ਆਏ ਰਾਮ ਰਹੀਮ, ਟਰੈਕਟਰ ਚਲਾਉਂਦੇ ਹੋਏ ਖੇਤੀ ਕਰਨ ਵੀਡੀਓ ਹੋਈ ਵਾਇਰਲ
Nov 15, 2022, 12:52 PM IST
Farmer 'Avatar' of Ram Rahim is seen farming while driving a tractor, WATCH video, ਡੇਰਾ ਸੱਚਾ ਸੌਦਾ ਮੁਖੀ ਗੁਰਮੀਤ ਰਾਮ ਰਹੀਮ (Ram Rahim )ਕਰੀਬ 40 ਦਿਨਾਂ ਦੀ ਪੈਰੋਲ 'ਤੇ ਬਾਹਰ ਹਨ ਅਤੇ ਹੁਣ ਉਨ੍ਹਾਂ ਦਾ ਕਿਸਾਨ 'ਅਵਤਾਰ' ਸਾਹਮਣੇ ਆਇਆ ਹੈ। ਉਨ੍ਹਾਂ ਦੇ ਅਕਸਰ ਵੀਡੀਓ ਵਾਇਰਲ ਹੁੰਦੇ ਰਹਿੰਦੇ ਹਨ ਪਰ ਹੁਣ ਅਨੋਖਾ ਹੀ ਵੀਡੀਓ ਸਾਹਮਣੇ ਆਇਆ ਹੈ ਜਿਸ ਨਾਲ ਲੋਕਾਂ ਦੇ ਹੋਸ਼ ਉੱਡ ਗਏ ਹਨ।