Sarvan Singh Pandher Video: ਕਿਸਾਨ ਆਗੂ ਸਰਵਣ ਸਿੰਘ ਪੰਧੇਰ ਦਾ ਬਿਆਨ-ਮੋਦੀ ਸਰਕਾਰ ਭਾਜਪਾ ਤੇ ਆਰਐਸਐਸ ਆਪਣੀ ਨੀਤੀਆਂ `ਤੇ ਕਰੇ ਗੌਰ!
Sarvan Singh Pandher Video: ਕਿਸਾਨ ਆਗੂ ਸਰਵਣ ਸਿੰਘ ਪੰਧੇਰ ਨੇ ਹਾਲ ਹੀ ਵਿੱਚ ਕਿਹਾ ਹੈ ਕਿ ਇਸ ਸਮੇਂ ਮੈਂ ਸ਼ੰਭੂ ਬਾਰਡਰ ਤੋਂ ਬੋਲ ਰਿਹਾ ਹਾਂ। ਅੱਜ ਕਿਸਾਨ ਅੰਦੋਲਨ ਨੂੰ 280 ਦਿਨ ਹੋ ਗਏ ਹਨ। ਇਸ ਦੇ ਨਾਲ ਹੀ ਕਿ ਹਾ ਕਿ ਮਨੀਪੁਰ ਦੀ ਤਰ੍ਹਾਂ ਪੂਰਾ ਦੇਸ਼ ਨਾ ਸੜੇ, ਮੋਦੀ ਸਰਕਾਰ ਭਾਜਪਾ ਤੇ ਆਰਐਸਐਸ ਆਪਣੀ ਨੀਤੀਆਂ 'ਤੇ ਗੌਰ ਕਰੇ। ਵੀਡੀਓ ਵਿੱਚ ਸੁਣੋ ਹੋਰ ਕੀ ਕਿਹਾ ...