Sarwan Singh Pandher Video: ਕਿਸਾਨ ਆਗੂ ਸਰਵਣ ਸਿੰਘ ਪੰਧੇਰ ਦਾ ਬਿਆਨ- `BJP ਕੰਗਨਾ ਖਿਲਾਫ਼ ਕਰੇ ਸਖ਼ਤ ਕਾਰਵਾਈ`
Sarwan Singh Pandher Video: ਕਿਸਾਨ ਆਗੂ ਸਰਵਣ ਸਿੰਘ ਪੰਧੇਰ ਨੇ ਹਾਲ ਹੀ ਵਿੱਚ ਕਿਹਾ ਹੈ ਕਿ ਇਸ ਸਮੇਂ ਮੈਂ ਸ਼ੰਭੂ ਬਾਰਡਰ ਤੋਂ ਬੋਲ ਰਿਹਾ ਹਾਂ। ਇਸ ਦੌਰਾਨ ਕਿਸਾਨ ਆਗੂ ਪੰਧੇਰ ਨੇ ਕਿਹਾ ਕਿ ਬਾਜਪਾ ਨੇ ਜੋ ਕੰਗਨਾ ਦੇ ਬਿਆਨ ਤੋਂ ਬਾਅਦ ਕਿਨਾਰਾ ਕਰ ਲਿਆ ਹੈ ਲੇਕਿਨ ਬਾਜਪਾ ਦੀ MP ਹੈ ਕੰਗਨਾ ਰਣੌਤ ਹੈ ਇਸ ਉੱਤੇ ਉਚਿਤ ਕਾਰਵਾਈ ਹੋਣੀ ਚਾਹੀਦੀ ਹੈ। ਜੇਕਰ ਬਾਜਪਾ ਇਹ ਮੰਨ ਲੈਂਦੀ ਹੈ ਕਿ ਇਹ ਬਿਆਨ ਠੀਕ ਨਹੀਂ ਹੈ ਗਲਤ ਹੈ ਉਹਨਾਂ ਉੱਪਰ ਪਾਰਟੀ ਨੂੰ ਕਾਰਵਾਈ ਕਰਨੀ ਚਾਹੀਦੀ ਹੈ। ਵੀਡੀਓ ਵਿੱਚ ਸੁਣੋ ਹੋਰ ਕੀ ਕਿਹਾ ...