Kisan Andolan: ਕਿਸਾਨ ਆਗੂਆਂ ਦਾ ਵੱਡਾ ਐਲਾਨ- 28 ਫਰਵਰੀ ਨੂੰ ਜਥੇਬੰਦੀਆਂ ਨਾਲ ਬੈਠਕ, ਅੰਦੋਲਨ ਨੂੰ ਲੈ ਕੇ ਕੀਤਾ ਜਾਵੇਗਾ ਮੰਥਨ

रिया बावा Sat, 24 Feb 2024-9:11 am,

Kisan Andolan: ਸ਼ੰਭੂ ਅਤੇ ਖਨੌਰੀ ਸਰਹੱਦੀ ਕਿਸਾਨ ਪੱਕੇ ਪੈਰੀਂ ਖੜ੍ਹੇ ਹਨ। ਉਨ੍ਹਾਂ ਪਿੱਛੇ ਹਟਣ ਦੀ ਬਜਾਏ ਹੁਣ ਸਿੰਘੂ ਬਾਰਡਰ ਦੀ ਤਰਜ਼ ’ਤੇ ਇੱਥੇ ਵੀ ਠੋਸ ਮੋਰਚਾ ਲਾਉਣਾ ਸ਼ੁਰੂ ਕਰ ਦਿੱਤਾ ਹੈ। ਕਿਸਾਨ ਲੋਹੇ ਦੇ ਐਂਗਲਾਂ ਨਾਲ ਪੱਕੇ ਝੌਂਪੜੀਆਂ ਬਣਾ ਰਹੇ ਹਨ। ਕਿਸਾਨ ਆਗੂਆਂ ਨੇ ਵੱਡਾ ਐਲਾਨ ਕੀਤਾ ਹੈ ਕਿ 28 ਫਰਵਰੀ ਨੂੰ ਕਿਸਾਨ ਜਥੇਬੰਦੀਆਂ ਨਾਲ ਬੈਠਕ ਕਰਨਗੇ ਅਤੇ ਅੰਦੋਲਨ ਨੂੰ ਲੈ ਕੇ ਮੰਥਨ ਕੀਤਾ ਜਾਵੇਗਾ।

More videos

By continuing to use the site, you agree to the use of cookies. You can find out more by Tapping this link