Farmer Protest: ਡੱਲੇਵਾਲ ਦਾ ਵੱਡਾ ਬਿਆਨ-ਕਿਸਾਨਾਂ `ਤੇ ਸੁੱਟੇ ਜਾ ਰਹੇ ਅੱਥਰੂ ਗੈਸ ਦਾ ਨੋਟਿਸ ਲਵੇ ਪੰਜਾਬ ਸਰਕਾਰ
Farmer Protest: ਕਿਸਾਨਾਂ ਦਾ ਅੰਦਲੋਨ ਲਗਾਤਾਰ ਜਾਰੀ ਹੈ ਅਤੇ ਇਸ ਦੌਰਾਨ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਨੇ ਵੱਡਾ ਬਿਆਨ ਦਿੱਤਾ ਹੈ। ਉਹਨਾਂ ਨੇ ਕਿਹਾ ਕਿ ਕਿਸਾਨਾਂ 'ਤੇ ਸੁੱਟੇ ਜਾ ਰਹੇ ਅੱਥਰੂ ਗੈਸ ਦਾ ਨੋਟਿਸ ਪੰਜਾਬ ਸਰਕਾਰ ਲਵੇ। ਕੇਂਦਰ ਦਾ ਪ੍ਰਸਤਾਵ ਕਿਸਾਨਾਂ ਦੇ ਹਿੱਤ ਵਿੱਚ ਨਹੀਂ ਹੈ। ਇਸ ਲਈ ਹੁਣ ਮੰਗਲਵਾਰ ਨੂੰ ਮੀਟਿੰਗ ਕਰਕੇ ਰਣਨੀਤੀ ਬਣਾਵਾਂਗੇ ਅਤੇ ਅਗਲੇ ਦਿਨ ਬੁੱਧਵਾਰ 21 ਫਰਵਰੀ) ਨੂੰ ਦਿੱਲੀ ਵੱਲ ਕੂਚ ਕਰਾਂਗੇ।