Khanuri border Video: ਖਨੌਰੀ ਬਾਰਡਰ `ਤੇ ਡਟੇ ਕਿਸਾਨ; ਦੂਜੇ ਦਿਨ ਕਿਹੋ ਜਿਹੇ ਨੇ ਹਾਲਾਤ, ਦੇਖੋ ਤਸਵੀਰਾਂ
Khanuri border Video: ਦਿੱਲੀ ਕੂਚ ਨੂੰ ਲੈ ਕੇ ਕਿਸਾਨਾਂ ਲਗਾਤਾਰ ਸੰਘਰਸ਼ ਕਰ ਰਹੇ ਹਨ। ਖਨੌਰੀ ਬਾਰਡਰ 'ਤੇ ਕਿਸਾਨ ਦੇਰ ਰਾਤ ਤੋਂ ਪਹੁੰਚ ਰਹੇ ਹਨ। ਤੜਕੇ ਸਵੇਰੇ ਕਿਸਾਨਾਂ ਵਿੱਚ ਬੀਤੇ ਦਿਨਾਂ ਨਾਲ ਵੀ ਵੱਧ ਜੋਸ਼ ਦੇਖਣ ਨੂੰ ਮਿਲਿਆ। ਕਿਸਾਨਾਂ ਦਾ ਕਹਿਣਾ ਹੈ ਕਿ ਉਹ ਦਿੱਲੀ ਜਾ ਕੇ ਹੀ ਦਮ ਲੈਣਗੇ।