Farmers Delhi March: ਖਨੌਰੀ ਬਾਰਡਰ `ਤੇ ਵਧਾਈ ਗਈ ਅਰਧ ਸੈਨਿਕ ਬਲਾਂ ਦੀ ਗਿਣਤੀ, ਵੇਖੋ ਲਾਈਵ ਤਸਵੀਰਾਂ
रिया बावा Fri, 06 Dec 2024-10:52 am,
Farmers Delhi March: ਕਿਸਾਨ ਅੱਜ ਦੁਪਹਿਰ 1 ਵਜੇ ਹਰਿਆਣਾ ਅਤੇ ਪੰਜਾਬ ਦੇ ਸ਼ੰਭੂ ਸਰਹੱਦ ਤੋਂ ਦਿੱਲੀ ਲਈ ਰਵਾਨਾ ਹੋਣਗੇ। ਹਾਲਾਂਕਿ ਹਰਿਆਣਾ ਸਰਕਾਰ ਨੇ ਸਪੱਸ਼ਟ ਕੀਤਾ ਹੈ ਕਿ ਕਿਸਾਨ ਬਿਨਾਂ ਇਜਾਜ਼ਤ ਦਿੱਲੀ ਨਹੀਂ ਜਾ ਸਕਣਗੇ। ਅਜੇ ਤੱਕ ਕਿਸਾਨਾਂ ਨੂੰ ਕੋਈ ਮਨਜ਼ੂਰੀ ਨਹੀਂ ਮਿਲੀ ਹੈ। ਖਨੌਰੀ ਬਾਰਡਰ ਉਪਰ ਦੁਬਾਰਾ ਤਾਇਨਾਤ ਕੀਤੀਆਂ ਗਈਆਂ