Kisan Andolan: ਸ਼ੁਭਕਰਨ ਦੀ ਯਾਦ `ਚ ਨੌਜਵਾਨਾਂ ਨੇ ਕਾਲੇ ਕੱਪੜੇ ਤੇ ਕਾਲੀਆਂ ਦਸਤਾਰਾਂ ਸਜਾ ਕੇ ਮਨਾਇਆ ਕਾਲਾ ਦਿਵਸ
रिया बावा Sun, 03 Mar 2024-1:39 pm,
Kisan Andolan: ਅੱਜ ਸ਼ੰਭੂ ਬਾਰਡਰ ਵਿਖੇ ਰੋਟੀ ਕਾਂਡਨਹਾਰ ਗੋਪਾਲ ਕਿਸਾਨ ਜਥੇਬੰਦੀਆਂ ਵੱਲੋਂ ਧਾਰਮਿਕ ਸਮਾਗਮ ਸ਼ੁਭ ਕਰਨ ਦੀ ਯਾਦ ਵਿੱਚ ਕਰਵਾਇਆ ਜਾ ਰਿਹਾ ਹੈ। ਉੱਥੇ ਹੀ ਨੌਜਵਾਨ ਕਾਲੇ ਕੱਪੜੇ ਪਾ ਕੇ ਅਤੇ ਕਾਲੀ ਦਸਤਾਰਾਂ ਸਜਾ ਕੇ ਕਾਲਾ ਦਿਵਸ ਮਨਾ ਰਹੇ ਹਨ। ਉਹਨਾਂ ਕਿਹਾ ਕਿ ਅੱਜ ਜੋ ਵੀ ਕਿਸਾਨ ਜਥੇਬੰਦੀਆਂ ਐਲਾਨ ਕਰਨਗੀਆਂ ਉਹ ਸਿਰ ਮੱਥੇ ਹੋਣਗੀਆਂ।