Amritsar News: ਕਿਸਾਨਾਂ ਨੇ ਬਾਸਮਤੀ ਡੀਸੀ ਕੰਪਲੈਸ ਦੇ ਬਾਹਰ ਸੁੱਟ ਕੇ ਕੀਤਾ ਰੋਸ ਪ੍ਰਦਰਸ਼ਨ
Amritsar News: ਬਾਸਮਤੀ ਦੇ ਰੇਟਾਂ ਦੇ ਵਿੱਚ ਭਾਰੀ ਗਿਰਾਵਟ ਕਾਰਨ ਕਿਸਾਨਾਂ ਨੇ ਡੀਸੀ ਕੰਪਲੈਕਸ ਤੇ ਬਾਹਰ ਬਾਸਮਤੀ ਸੜਕਾਂ ਤੇ ਖਲਾਰ ਕੇ ਪ੍ਰਦਰਸ਼ਨ ਕੀਤਾ। ਬੋਰੀਆਂ ਵਿੱਚ ਬਾਸਮਤੀ ਲੈ ਕੇ ਆਏ ਕਿਸਾਨਾਂ ਨੇ ਸੜਕਾਂ ਉਤੇ ਬਾਸਮਤੀ ਖਿਲਾਰੀ ਅਤੇ ਕਿਹਾ ਉਨ੍ਹਾਂ ਨੂੰ ਬਾਸਮਤੀ ਦਾ ਵਾਜਿਬ ਮੁੱਲ ਨਹੀਂ ਮਿਲ ਰਿਹਾ। ਬਾਸਮਤੀ ਦੇ ਰੇਟਾਂ ਵਿੱਚ ਭਾਰੀ ਗਿਰਾਵਟ ਕੀਤੀ ਗਈ ਹੈ।