Kisan Andolan: ਸ਼ੰਭੂ ਬਾਰਡਰ `ਤੇ ਭਖ ਗਿਆ ਮਾਹੌਲ, ਕਿਸਾਨਾਂ ਨੇ `ਦਿੱਲੀ ਕੂਚ` ਦਾ ਲਗਾਇਆ ਜੁਗਾੜ
Kisan Andolan: ਕਿਸਾਨਾਂ ਨੇ ਦਿੱਲੀ ਜਾਣ ਦੀ ਤਿਆਰੀ ਕਰ ਲਈ ਹੈ। ਇਸ ਦੌਰਾਨ ਸ਼ੰਭੂ ਬਾਰਡਰ ਉੱਤੇ ਅੱਧੀ ਰਾਤ ਨੂੰ ਮਾਹੌਲ ਭਖ ਗਿਆ ਹੈ। ਹਾਲ ਹੀ ਵਿੱਚ ਵੀਡੀਓ ਸਾਹਮਣੇ ਆਈ ਹੈ ਕਿ ਵਿੱਚ ਦੇਖ ਸਕਦੇ ਹੋ ਕਿ ਕਿਸਾਨਾਂ ਨੇ ਦਿੱਲੀ ਕੂਚ ਦਾ ਜੁਗਾੜ ਲਗਾ ਲਿਆ ਹੈ। ਬੋਰੀਆਂ ਵਿੱਚ ਰੋੜੀ ਭਰ ਕੇ ਘੱਗਰ ਨਹਿਰ ਨੂੰ ਪਾਰ ਕਰਨਗੇ।, ਵੇਖੋ ਕਿਸਾਨਾਂ ਦੇ ਬੁਲੰਦ ਹੌਂਸਲਿਆ ਦੀ ਤਸਵੀਰ...