Farmers Protest: ਕਿਸਾਨਾਂ ਨੇ ਭਾਜਪਾ ਉਮੀਦਵਾਰ ਤਰਨਜੀਤ ਸਿੰਘ ਸੰਧੂ ਦਾ ਕੀਤਾ ਘਿਰਾਓ; ਭਾਜਪਾ ਆਗੂ ਸਵਾਲਾਂ ਤੋਂ ਭੱਜੇ
Farmers Protest: ਅੰਮ੍ਰਿਤਸਰ ਵਿੱਚ ਕਿਸਾਨਾਂ ਨੇ ਭਾਜਪਾ ਉਮੀਦਵਾਰ ਤਰਨਜੀਤ ਸਿੰਘ ਸੰਧੂ ਦਾ ਘਿਰਾਓ ਦਾ ਘਿਰਾਓ ਕੀਤਾ। ਇਸ ਦੌਰਾਨ ਕਿਸਾਨਾਂ ਨੇ ਭਾਜਪਾ ਆਗੂ ਤੋਂ ਸਵਾਲ ਕੀਤੇ। ਇਸ ਦੌਰਾਨ ਭਾਜਪਾ ਆਗੂ ਉਥੋਂ ਭੱਜਦੇ ਨਜ਼ਰ ਆਏ। ਇਸ ਦੌਰਾਨ ਵੱਡੀ ਗਿਣਤੀ ਵਿੱਚ ਪੁਲਿਸ ਤਾਇਨਾਤ ਸੀ।