Fatehgarh Sahib News: ਸੋਨੇ ਦੀ ਚੈਨ ਲੁੱਟਕੇ ਫਰਾਰ ਹੋ ਗਏ ਲੁਟੇਰੇ, ਸਰਾਫਾ ਬਾਜ਼ਾਰ `ਚ ਲੁਟੇਰਿਆਂ ਵਲੋਂ ਲੁੱਟ ਨੂੰ ਦਿੱਤਾ ਗਿਆ ਅੰਜਾਮ
Jul 03, 2023, 15:10 PM IST
Fatehgarh Sahib News: ਪੰਜਾਬ ਵਿੱਚ ਆਏ ਦਿਨ ਚੋਰੀ ਦੇ ਮਾਮਲੇ ਸਾਹਮਣੇ ਆਉਂਦੇ ਰਹਿੰਦੇ ਹਨ। ਤਾਜਾ ਮਾਮਲਾ ਪੰਜਾਬ ਦੇ ਜ਼ਿਲ੍ਹਾ ਫਤਿਹਗੜ੍ਹ ਸਾਹਿਬ ਦੇ ਬੱਸੀ ਪਠਾਣਾਂ ਦੇ ਸਰਾਫਾ ਬਾਜ਼ਾਰ ਤੋਂ ਸਾਹਮਣੇ ਆਇਆ ਹੈ ਜਿੱਥੇ ਲੁਟੇਰਿਆਂ ਵਲੋਂ ਲੁੱਟ ਦੀ ਘਟਨਾ ਨੂੰ ਅੰਜਾਮ ਦਿੱਤਾ ਗਿਆ। ਇਸ ਘਟਨਾ 'ਚ ਲੁਟੇਰੇ ਸੋਨੇ ਦੀ ਚੈਨ ਲੁੱਟਕੇ ਫਰਾਰ ਹੋ ਗਏ। ਇਹ ਸਾਰੀ ਘਟਨਾ ਸੀਸੀਟੀਵੀ ਕੈਮਰੇ 'ਚ ਕੈਦ ਹੋ ਗਈ, ਵੇਖੋ ਤੇ ਜਾਣੋ..