Fatehgarh Sahib MP Amar Singh: ਸਾਂਸਦ ਅਮਰ ਸਿੰਘ ਨੇ ਦੇਸ਼ ਦੇ ਬਜਟ `ਤੇ ਚੁੱਕੇ ਸਵਾਲ
Fatehgarh Sahib MP Amar Singh Video: ਸਾਂਸਦ ਅਮਰ ਸਿੰਘ ਨੇ ਦੇਸ਼ ਦੇ ਬਜਟ 'ਤੇ ਸਵਾਲ ਚੁੱਕੇ ਹਨ। ਇਸ ਦੌਰਾਨ ਇਹਨਾਂ ਨੇ ਕਿਹਾ ਕਿ ਬਜਟ ਦਾ ਵਿਰੋਧ ਸਦਨ ਦੇ ਅੰਦਰ ਵੀ ਹੋਵੇਗਾ। ਸਰਕਾਰ ਨੇ ਇਹ ਕੀਤਾ ਹੈ… ਬਿਹਾਰ ਅਤੇ ਆਂਧਰਾ ਨੂੰ ਛੱਡ ਕੇ ਹੋਰ ਕੋਈ ਰਾਜ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ ਨਹੀਂ… ਦੇਸ਼ ਦੀ 40% ਕਣਕ ਅਤੇ ਚੌਲ ਅਜੇ ਵੀ ਪੰਜਾਬ ਤੋਂ ਆਉਂਦੇ ਹਨ ਅਤੇ ਪੰਜਾਬ ਦਾ ਕਿਤੇ ਵੀ ਜ਼ਿਕਰ ਨਹੀਂ ਹੈ।