Viral Video: ਪੜ੍ਹਾਈ ਕਰਨ ਲਈ ਡਰਾਮੇ ਕਰ ਰਿਹਾ ਸੀ ਪੁੱਤ, ਜਦੋਂ ਪਿਓ ਨੇ ਸ਼ੁਰੂ ਕੀਤਾ ਡਰਾਮਾ ਤਾਂ...
Aug 03, 2023, 15:26 PM IST
Father and Son Viral Funny Punjabi Video: ਸੋਸ਼ਲ ਮੀਡਿਆ 'ਤੇ ਅਕਸਰ ਕਾਮੇਡੀ ਵੀਡੀਓ ਦੇਖਣ ਨੂੰ ਮਿਲਦੀਆਂ ਹਨ ਅਤੇ ਲੋਕਾਂ ਵੱਲੋਂ ਸੋਸ਼ਲ ਮੀਡਿਆ 'ਤੇ ਕਾਫੀ ਸਮਾਂ ਵੀ ਵਤੀਤ ਕੀਤਾ ਜਾਂਦਾ ਹੈ। ਇਸ ਦੌਰਾਨ ਇੱਕ ਵੀਡੀਓ ਸੋਸ਼ਲ ਮੀਡਿਆ 'ਤੇ ਖੂਬ ਵਾਇਰਲ ਹੋ ਰਹੀ ਹੈ ਜਿਸ ਵਿੱਚ ਇੱਕ ਮੁੰਡਾ ਪੜ੍ਹਾਈ ਕਰਨ ਵੇਲੇ ਡਰਾਮਾ ਕਰ ਰਿਹਾ ਹੁੰਦਾ ਹੈ ਅਤੇ ਉਸਦੇ ਡਰਾਮੇ ਨੂੰ ਦੇਖ ਪਿਓ ਆਪਣੇ ਹੀ ਤਰੀਕੇ ਨਾਲ ਉਸਨੂੰ ਕਿੰਜ ਪੜ੍ਹਨ 'ਤੇ ਬੈਠਾ ਦਿੰਦਾ ਹੈ, ਉਹ ਤੁਸੀਂ ਵੀ ਦੇਖੋ।