ਇੱਕ ਪਿਤਾ ਨੇ ਆਪਣੇ ਬੱਚੇ ਨੂੰ ਅਨੋਖੇ ਢੰਗ ਨਾਲ ਸੁਣਾਈ ਲੋਰੀ, ਦੇਖੋ ਬੇਹੱਦ CUTE ਵੀਡੀਓ
Heartwarming Viral Video: ਛੋਟੇ ਬੱਚੇ ਦੀਆਂ ਬਹੁਤ ਹੀ ਕਿਉਟ ਵੀਡਿਓ ਅਕਸਰ ਵਾਇਰਲ ਹੁੰਦੀਆਂ ਰਹਿੰਦੀਆਂ ਹਨ। ਇਕ ਅਜਿਹਾ ਹੀ ਬਾਪ ਅਤੇ ਛੋਟੇ ਬੱਚੇ ਦਾ ਅਨੋਖਾ ਪਿਆਰਾ ਵੀਡੀਓ ਸਾਹਮਣੇ ਆਇਆ ਹੈ ਜਿਸ ਵਿਚ ਇੱਕ ਪਿਤਾ ਆਪਣੇ ਬੱਚੇ ਨੂੰ ਸੌਣ ਲਈ ਗਿਟਾਰ ਵਜਾਉਂਦੇ ਹੋਏ ਲੋਰੀ ਸੁਣਾਉਂਦਾ ਦਿਖਾਈ ਦੇ ਰਿਹਾ ਹੈ ਜਿਸ ਨੂੰ ਦੇਖ ਕੇ ਯੂਜ਼ਰਸ ਦੇ ਦਿਲ ਪਿਘਲ ਗਏ ਹਨ ਅਤੇ ਅੱਗੇ ਵੇਖੋ ਬੱਚਾ ਕਿਵੇਂ ਇਸ ਲੋਰੀ ਵਿਚ ਮਘਣ ਹੋ ਕੇ ਸੁਣ ਰਿਹਾ ਹੈ।