ਵੀਡੀਓ ਦੇਖ ਕੇ ਤੁਹਾਨੂੰ ਵੀ ਰੋਣਾ ਆ ਜਾਵੇਗਾ
Oct 12, 2022, 15:39 PM IST
ਵੀਡੀਓ ਦੇਖ ਸਕਦੇ ਹੋ ਕਿਸ ਤਰ੍ਹਾਂ ਇੱਕ ਪਿਓ ਕਮਾਈ ਕਰਨ ਬਾਹਰਲੇ ਦੇਸ਼ ਜਾ ਰਿਹਾ ਇਸ ਦੌਰਾਨ ਏਅਰਪੋਰਟ 'ਤੇ ਉਸ ਦਾ ਪੁੱਤਰ ਗਲ ਲੱਗ ਕੇ ਉਸ ਰੋ ਰਿਹਾ ਉਸ ਦਾ ਰੋਣਾ ਦੇਖ ਕੇ ਪਿਓ ਦੀਆਂ ਅੱਖਾਂ ਵਿੱਚੋਂ ਵੀ ਹੰਝੂ ਆ ਜਾਂਦੇ ਹਨ ਪਿਓ ਪੁੱਤ ਦੇ ਪਿਆਰ ਨੂੰ ਬਿਆਨ ਕਰਦੀ ਹੈ ਵੀਡੀਓ