Ferozepur Flood Update: ਫਿਰੋਜ਼ਪੁਰ `ਚ ਉਫਾਨ `ਤੇ ਸਤਲੁਜ ਦਰਿਆ! 30 ਤੋਂ 35 ਪਿੰਡ ਬੁਰੀ ਤਰ੍ਹਾਂ ਹੋਏ ਪ੍ਰਭਾਵਿਤ
रिया बावा Sun, 20 Aug 2023-1:13 pm,
Ferozepur Flood Update: ਫਿਰੋਜ਼ਪੁਰ 'ਚ ਸਤਲੁਜ ਦਰਿਆ ਉਫਾਨ 'ਤੇ ਹੈ ਅਤੇ 30 ਤੋਂ 35 ਪਿੰਡ ਬੁਰੀ ਤਰ੍ਹਾਂ ਪ੍ਰਭਾਵਿਤ ਹੋਏ ਹਨ। ਸਰਹੱਦੀ ਖੇਤਰ ਵਿੱਚ ਸਤਲੁਜ 'ਚ ਪਾਣੀ ਦਾ ਪੱਧਰ ਵੱਧ ਗਿਆ ਹੈ। ਪਾਣੀ 'ਚ ਫਸੇ ਲੋਕਾਂ ਨੂੰ ਪ੍ਰਸ਼ਾਸਨ ਵੱਲੋਂ ਬਾਹਰ ਕੱਢਿਆ ਜਾ ਰਿਹਾ ਹੈ।