Abohar News: ਬੇਹੱਦ ਸ਼ਰਮਨਾਕ! ਸ਼ਮਸ਼ਾਨ ਘਾਟ ਨੇੜੇ ਡਿਸਪੋਜਲ `ਚੋਂ ਬਰਾਮਦ ਹੋਇਆ ਇੱਕ ਭਰੂਣ
Punjab's Abohar Latest News: ਅਬੋਹਰ ਤੋਂ ਇੱਕ ਸ਼ਰਮਨਾਕ ਖ਼ਬਰ ਸਾਹਮਣੇ ਆ ਰਹੀ ਹੈ ਜਿੱਥੇ ਸ਼ਮਸ਼ਾਨਘਾਟ ਦੇ ਕੋਲ ਡਿਸਪੋਜ਼ਲ 'ਚ ਇੱਕ ਭਰੂਣ ਮਿਲਿਆ ਹੈ। ਸਥਾਨਕ ਪੁਲਿਸ ਨੂੰ ਜਿਵੇਂ ਹੀ ਇਸ ਗੱਲ ਦੀ ਸੂਚਨਾ ਮਿਲੀ ਤਾਂ ਉਹ ਆਪਣੀ ਟੀਮ ਨੂੰ ਲੈ ਕੇ ਮੌਕੇ 'ਤੇ ਪਹੁੰਚੇ ਓਰ ਭਰੂਣ ਨੂੰ ਆਪਣੇ ਨਾਲ ਅਬੋਹਰ ਲੈ ਗਏ।