Union Budget 2023: ਸੰਸਦ ਭਵਨ ਪਹੁੰਚੀ ਵਿੱਤ ਮੰਤਰੀ, 11 ਵਜੇ ਸੰਸਦ `ਚ ਖਜ਼ਾਨਾ ਮੰਤਰੀ ਨਿਰਮਲਾ ਸਿਤਾਰਾਮਨ ਪੇਸ਼ ਕਰਨਗੇ ਬਜਟ

Wed, 01 Feb 2023-11:26 am,

Union Budget 2023: ਕੇਂਦਰੀ ਬਜਟ 2023 ਅੱਜ ਵਿੱਤ ਮੰਤਰੀ ਨਿਰਮਲਾ ਸੀਤਾਰਮਨ 11 ਵਜੇ ਸੰਸਦ 'ਚ ਪੇਸ਼ ਕਰਨਗੇ ਤੇ ਵਿੱਤ ਮੰਤਰੀ ਵੀ ਸੰਸਦ ਭਵਨ ਪਹੁੰਚ ਚੁੱਕੇ ਹਨ। ਇਸ ਸਾਲ ਦਾ ਬਜਟ ਬਹੁਤ ਮਹੱਤਵ ਰੱਖਦਾ ਹੈ ਕਿਉਂਕਿ 2024 ਦੀਆਂ ਆਮ ਚੋਣਾਂ ਤੋਂ ਪਹਿਲਾਂ ਇਹ ਆਖਰੀ ਪੂਰਾ ਬਜਟ ਹੋਵੇਗਾ।

More videos

By continuing to use the site, you agree to the use of cookies. You can find out more by Tapping this link