ਪੰਜਾਬ ਵਿੱਚ ਪੁਲਿਸ ਤੇ ਗੈਂਗਸਟਰ ਵਿਚਾਲੇ ਚੱਲੀਆਂ ਗੋਲੀਆਂ
Oct 08, 2022, 12:26 PM IST
ਪੰਜਾਬ ਪੁਲਿਸ ਖਬਰ ਮਿਲਣ 'ਤੇ ਬਟਾਲਾ ਨੇੜੇ ਪਿੰਡ ਬੋਜਾ ਵਿੱਚ ਲੁੱਕੇ ਹੋਏ ਗੈਂਗਸਟਰ ਬੱਬਲੂ ਨੂੰ ਗ੍ਰਿਫਤਾਰ ਕਰਨ ਪਹੁੰਚਦੀ ਹੈ ਤਾਂ ਗੈਂਗਸਟਰ ਵੱਲੋਂ ਅੱਗੋ ਫਾਈਰਿੰਗ ਕਰ ਦਿੱਤੀ ਜਾਂਦੀ ਹੈ ਲਗਭਗ 3 ਘੰਟੇ ਚੱਲੀ ਇਸ ਫਾਈਰਿੰਗ ਤੋਂ ਬਾਅਦ ਪੁਲਿਸ ਵੱਲੋਂ ਗੈਂਗਸਟਰ ਨੂੰ ਕਾਬੂ ਕੀਤਾ ਗਿਆ ਦੱਸਿਆ ਜਾ ਰਿਹਾ ਕਿ ਪਰਿਵਾਰ ਨਾਲ ਇੱਥੇ ਲੁਕਿਆ ਹੋਇਆ ਸੀ ਗੈਂਗਸਟਰ