Firozpur Army Video: ਫ਼ੌਜੀ ਅਫ਼ਸਰਾਂ ਦੀਆਂ ਪਤਨੀਆਂ ਨੇ ਲਗਾਈ ਪ੍ਰਦਰਸ਼ਨੀ, ਵੇਖੋ ਵੀਡੀਓ
Firozpur Army Video: ਫ਼ਿਰੋਜ਼ਪੁਰ ਦੀ ਫ਼ੌਜ ਵੱਲੋਂ ਸਮੇਂ-ਸਮੇਂ 'ਤੇ ਵੱਖ-ਵੱਖ ਕਾਰਜ ਕੀਤੇ ਜਾਂਦੇ ਹਨ। ਇਸੇ ਤਰ੍ਹਾਂ ਅੱਜ ਆਰਮੀ ਖੇਤਰ ਦੇ ਫਿਰੋਜ਼ਪੁਰ ਕਲੱਬ ਵਿੱਚ ਆਰਮੀ ਵੱਲੋਂ ਪੇਂਟਿੰਗਾਂ ਦੀ ਪ੍ਰਦਰਸ਼ਨੀ ਲਗਾਈ ਗਈ, ਜਿਸ ਵਿੱਚ ਬੱਚਿਆਂ ਅਤੇ ਵੱਡਿਆਂ ਨੇ ਭਾਗ ਲਿਆ ਅਤੇ ਸ਼ਹਿਰ ਵਾਸੀਆਂ ਨੂੰ ਵੀ ਅਪੀਲ ਕੀਤੀ ਗਈ ਕਿ ਉਹ ਇੱਕ ਵਾਰ ਇੱਥੇ ਆ ਕੇ ਬੱਚਿਆਂ ਨੂੰ ਪੇਂਟਿੰਗਜ਼ ਦਿਖਾਉਣ। ਆਰਮੀ ਦੇ ਫਿਰੋਜ਼ਪੁਰ ਕਲੱਬ 'ਚ ਲਗਾਈ ਗਈ ਪੇਂਟਿੰਗ ਦਾ ਉਦਘਾਟਨ ਦੇਖਣ ਪਹੁੰਚੇ ਲੋਕਾਂ ਨੇ ਗੱਲਬਾਤ ਕਰਦਿਆਂ ਦੱਸਿਆ ਕਿ ਇਹ ਪੇਂਟਿੰਗ ਬੱਚਿਆਂ ਅਤੇ ਔਰਤਾਂ ਨੇ ਬੜੀ ਮਿਹਨਤ ਨਾਲ ਬਣਾਈ ਹੈ, ਜਿਸ ਦੀ ਕੀਮਤ ਅੱਜ ਚੁਕਾਉਣੀ ਪਈ ਹੈ ਕਿਉਂਕਿ ਹੁਣ ਇਸ ਆਰਮੀ ਦੇ ਫਿਰੋਜ਼ਪੁਰ ਕਲੱਬ ਵਿੱਚ ਪੇਂਟਿੰਗ ਲਗਾਈ ਗਈ ਹੈ।