Punjab Flood News Today: ਉਫਾਨ ਤੇ Ravi ਨਦੀ, ਰਾਤੋ ਰਾਤ ਵਧਿਆ ਪਾਣੀ ਦਾ ਪੱਧਰ

Thu, 20 Jul 2023-9:26 am,

Punjab Flood News Today: ਪੰਜਾਬ 'ਚ ਕੁਦਰਤ ਆਪਣਾ ਕਹਿਰ ਬਰਪਾ ਰਹੀ ਹੈ। ਪੰਜਾਬ ਦੇ ਜ਼ਿਲ੍ਹਾ ਬਟਾਲਾ 'ਚ ਰਾਵੀ ਨਦੀ ਨੇ ਆਪਣਾ ਕਹਿਰ ਮਚਾਉਣਾ ਸ਼ੁਰੂ ਕਰ ਦਿੱਤਾ ਹੈ। ਜ਼ਿਲ੍ਹੇ 'ਚ ਰਾਤੋ ਰਾਤ ਪਾਣੀ ਦਾ ਪੱਧਰ ਵੱਧਦਾ ਨਜ਼ਰ ਆਇਆ। ਕਰਤਾਰਪੁਰ ਕੋਰੀਡੋਰ ਕੋਲੋਂ ਧੁੱਸੀ ਬੰਨ 'ਚ ਪਾੜ ਪਿਆ ਜਿਸ ਕਾਰਨ ਭਾਰਤ-ਪਾਕ ਸਰਹੱਦ ਨਾਲ ਵੀ ਪਾਣੀ ਲੱਗ ਗਿਆ ਹੈ। ਇਸ ਪਾਸੇ ਪਾਣੀ ਦਾ ਸਤਰ ਲਗਾਤਾਰ ਵੱਧਦਾ ਨਜ਼ਰ ਆਇਆ ਜਿਸ ਕਰਮ ਖੇਤ ਪਾਣੀ ਵਿੱਚ ਡੁੱਬੇ ਅਤੇ ਫਸਲਾਂ ਨੂੰ ਵੀ ਨੁਕਸਾਨ ਪਹੁੰਚਿਆ ਹੈ, ਵੇਖੋ ਤੇ ਜਾਣੋ..

More videos

By continuing to use the site, you agree to the use of cookies. You can find out more by Tapping this link