Flood In Punjab Today: ਜਲੰਧਰ `ਚ ਸਤਲੁਜ ਦਰਿਆ ਦੇ ਧੁੱਸੀ ਬੰਨ੍ਹ ਦਾ ਦੌਰਾ ਕਰਨ ਪਹੁੰਚੇ Harbhajan Singh, ਭੱਜੀ ਨੇ ਚੁਕਵਾਏ ਮਿੱਟੀ ਦੇ ਬੋਰੇ
Jul 20, 2023, 10:39 AM IST
Flood In Punjab Today: ਸਾਬਕਾ ਭਾਰਤੀ ਕ੍ਰਿਕਟਰ ਅਤੇ 'ਆਪ' ਦੇ ਰਾਜ ਸਭਾ ਐਮ.ਪੀ ਹਰਭਜਨ ਸਿੰਘ ਜਲੰਧਰ 'ਚ ਸਤਲੁਜ ਦਰਿਆ ਦੇ ਧੁੱਸੀ ਬੰਨ੍ਹ ਦਾ ਦੌਰਾ ਕਰਨ ਪਹੁੰਚੇ। ਇਥੇ ਪਹੁੰਚ ਕੇ ਉਨ੍ਹਾਂ ਵੱਲੋਂ ਹੜ੍ਹ ਰਾਹਤ ਮੁਹਿੰਮ ਦੌਰਾਨ ‘ਕਾਰ ਸੇਵਾ’ ਕੀਤੀ ਗਈ। ਇਸ ਦੇ ਨਾਲ ਹੀ ਭੱਜੀ ਨੇ ਮਿੱਟੀ ਦੇ ਬੋਰੇ ਵੀ ਚੁਕਵਾਏ ਅਤੇ ਸੇਵਾਦਾਰਾਂ ਨੂੰ ਹੱਲਾਸ਼ੇਰੀ ਦਿੱਤੀ, ਵੇਖੋ ਭੱਜੀ ਦਾ ਇਹ ਵੀਡੀਓ ..