Fazilka Weather: ਫਾਜ਼ਿਲਕਾ ਵਿੱਚ ਫਸਲਾਂ ਉਤੇ ਪਿਆ ਕੋਹਰਾ; ਠੰਢ ਕਾਰਨ ਲੋਕ ਪਰੇਸ਼ਾਨ
Fazilka Weather: ਫਾਜ਼ਿਲਕਾ ਵਿੱਚ ਠੰਢ ਤੇ ਕੋਹਰੇ ਕਾਰਨ ਲੋਕਾਂ ਨੂੰ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਹਾਲਾਂਕਿ ਬੀਤੇ ਦਿਨ ਦੋ ਦਿਨਾਂ ਤੋਂ ਧੁੱਪ ਨਿਕਲ ਰਹੀ ਹੈ। ਮੌਸਮ ਸਾਫ ਹੋਣ ਕਾਰਨ ਰਾਤ ਸਮੇਂ ਪਾਰਾ ਡਿੱਗਣ ਕਾਰਨ ਠੰਢ ਹੋਰ ਵਧ ਗਈ ਹੈ। ਫਸਲਾਂ ਉਪਰ ਕੋਹਰਾ ਜਮ ਗਿਆ ਹੈ।