Ayodhya Folk Dance: ਪ੍ਰਾਣ ਪ੍ਰਤਿਸ਼ਠਾ ਤੋਂ ਪਹਿਲਾਂ ਪ੍ਰਯਾਗਰਾਜ ਦੇ ਲੋਕ ਨ੍ਰਿਤਕ ਅਯੁੱਧਿਆ ਪੁੱਜੇ, ਦੇਖੋ ਪੂਰੀ ਵੀਡੀਓ
ਰਵਿੰਦਰ ਸਿੰਘ Sun, 21 Jan 2024-7:00 pm,
ਅਯੁੱਧਿਆ ਵਿੱਚ ਰਾਮ ਮੰਦਿਰ ਵਿੱਚ ਪ੍ਰਾਣ ਪ੍ਰਤਿਸ਼ਠਾ ਪ੍ਰੋਗਰਾਮ ਨੂੰ ਲੈ ਕੇ ਪੂਰੇ ਵਿਸ਼ਵ ਵਿੱਚ ਵੱਸਦੇ ਹਿੰਦੂ ਭਾਈਚਾਰਾ ਉਤਸ਼ਾਹਤ ਹੈ। ਇਸ ਨੂੰ ਲੈ ਕੇ ਵੱਖ-ਵੱਖ ਖੇਤਰ ਦੀਆਂ ਸ਼ਖ਼ਸੀਅਤਾਂ ਅਯੁੱਧਿਆ ਪੁੱਜ ਰਹੀਆਂ ਹਨ। ਇਸ ਦੌਰਾਨ ਪ੍ਰਯਾਗਰਾਜ ਦੇ ਲੋਕ ਨ੍ਰਿਤਕ ਅਯੁੱਧਿਆ ਪੁੱਜੇ ਅਤੇ ਉਥੇ ਕਲਾ ਦਾ ਮੁਜ਼ਾਹਰਾ ਕੀਤਾ।