ਸਟੇਜ ਤੇ ਲੇਟ-ਲੇਟ ਕੇ ਨਾਗਿਨ ਡਾਂਸ ਕਰਦੇ ਹੋਏ 2 ਬੁਜ਼ਰਗ ਦੇ ਗਏ Age is just a number ਦੀ ਸੰਪੂਰਣ ਮਿਸਾਲ
Nov 10, 2022, 19:47 PM IST
ਸੋਸ਼ਲ ਮੀਡਿਆ ਤੇ ਨਾਗਿਨ ਡਾਂਸ ਦਾ ਇੱਕ ਨਵਾਂ ਵੀਡੀਓ ਸਾਹਮਣੇ ਆਇਆ ਹੈ, ਜਿਸ ਵਿੱਚ ਦੋ ਬਜ਼ੁਰਗ DJ Floor ਸਟੇਜ ਤੇ ਲੇਟ-ਲੇਟ ਕੇ ਨਾਗਿਨ ਡਾਂਸ ਕਰਦੇ ਹੋਏ ਨਜ਼ਰ ਆ ਰਹੇ ਹਨ। ਇਹ ਵੀਡੀਓ ਦੇਖ ਤੁਸੀ ਵੀ ਹੋਜਾਵੋਂਗੇ ਨੱਚਣ ਤੇ ਮਜ਼ਬੂਰ...