ਬੀਨੂ ਢਿੱਲੋਂ ਤੇ ਕਰਮਜੀਤ ਅਨਮੋਲ ਨਾਲ ਮਸਤੀ ਕਰਦੇ ਨਜ਼ਰ ਆਏ ਗਿੱਪੀ ਗਰੇਵਾਲ, ਫ਼ਿਲਮ Carry on jatta 3 ਲਈ ਕਰ ਰਹੇ ਨੇ ਸ਼ੂਟਿੰਗ..
Nov 29, 2022, 23:52 PM IST
'ਕੈਰੀ ਆਨ ਜੱਟਾ 3' ਦੀ ਸ਼ੂਟਿੰਗ ਸ਼ੁਰੂ ਹੋ ਚੁੱਕੀ ਹੈ ਤੇ ਅਤੇ ਇੱਕ ਗੱਲ ਨੂੰ ਨਕਾਰਿਆ ਨਹੀਂ ਜਾ ਸਕਦਾ ਕਿ ਕੈਰੀ ਆਨ ਜੱਟਾ 1 ਅਤੇ 2 ਬਾਕਸ ਆਫਿਸ ਦੇ ਰਿਕਾਰਡ ਤੋੜਨ ਲਈ ਵੀ ਮਸ਼ਹੂਰ ਹਨ। ਸ਼ੂਟਿੰਗ ਦੌਰਾਨ ਹੀ ਟੀਮ ਮੇਂਬਰਜ ਕਾਫੀ ਮਸਤੀ ਕਰਦੇ ਨਜ਼ਰ ਆਉਂਦੇ ਹਨ। ਇਸੇ ਵਿੱਚ ਗਿੱਪੀ ਗਰੇਵਾਲ ਆਪਣੇ ਸੋਸ਼ਲ ਮੀਡਿਆ ਹੰਡਲੇਸ ਤੇ ਵੀਡੀਓਜ਼ ਅਤੇ ਫੋਟੋਜ਼ ਸਾਂਝਾ ਕਰਦੇ ਰਹਿੰਦੇ ਹਨ। ਉਹਨਾਂ ਨੇ ਹਾਲ 'ਚ ਹੀ ਆਪਣੇ ਇੰਸਟਾਗ੍ਰਾਮ ਤੇ ਟੀਮ ਨਾਲ ਮਸਤੀ ਕਰਦੇ ਹੋਏ ਦਾ ਵੀਡੀਓ ਸ਼ੇਅਰ ਕੀਤਾ ਹੈ, ਤੁਸੀ ਵੀ ਦੇਖੋ..