Viral Video: ਆਪਣੇ ਵਿਆਹ ਤੇ ਲਾੜੀ ਨੇ ਆਪਣੇ ਵਾਲਾਂ ਦੇ ਸਟਾਈਲ `ਚ ਜੋੜੀਆਂ ਚਾਕਲੇਟ ਅਤੇ ਟੌਫ਼ੀਆਂ, ਵੀਡੀਓ ਹੋਰਿਆ ਵਾਇਰਲ
Jan 28, 2023, 12:26 PM IST
Viral Video: ਸੋਸ਼ਲ ਮੀਡਿਆ ਤੇ ਇੱਕ ਵਿਆਹ ਲਈ ਤਿਆਰ ਹੁੰਦੀ ਲਾੜੀ ਦੇ ਹੇਅਰ ਸਟਾਈਲ ਦਾ ਵੀਡੀਓ ਤੇਜੀ ਨਾਲ ਵਾਇਰਲ ਹੋ ਰਿਹਾ ਹੈ। ਵਾਇਰਲ ਹੋ ਰਹੇ ਵੀਡੀਓ ਨੂੰ ਇੱਕ ਮੇਕਅਪ ਆਰਟਿਸਟ ਨੇ ਪੋਸਟ ਕੀਤੀ ਹੈ ਜਿਸਦੇ ਵਿਚ ਕੁੜੀ ਨੇ ਆਪਣੇ ਵਾਲਾਂ ਦੇ ਸਟਾਈਲ 'ਚ ਚਾਕਲੇਟ ਤੇ ਟੌਫ਼ੀਆਂ ਜੋੜਿਆਂ ਹੋਇਆਂ ਸਨ। ਇਸ ਵੀਡੀਓ 'ਚ ਦੇਖਿਆ ਜਾ ਸਕਦਾ ਹੈ ਕਿ ਔਰਤ ਦਾ ਹੇਅਰ ਸਟਾਈਲ ਕਿੱਟ ਕੈਟ, 5 ਸਟਾਰ, ਮਿਲਕੀਬਾਰ ਵਰਗੇ ਕਈ ਪ੍ਰਸਿੱਧ ਬ੍ਰਾਂਡਾਂ ਦੀਆਂ ਚਾਕਲੇਟਾਂ ਅਤੇ ਟੌਫੀਆਂ ਨੂੰ ਜੋੜ ਕੇ ਬਣਾਇਆ ਗਿਆ ਸੀ। ਤੁਸੀ ਵੀ ਦੇਖੋ..