ਬਚਪਨ ਤੋਂ ਹੀ ਸੀ ਜੋ ਡਰ, ਉਹ ਹੋਇਆ ਸੱਚ, ਸੁੱਤੇ ਪਏ ਬੰਦੇ ਤੇ ਉੱਤੇ ਆਕੇ ਡਿੱਗਿਆ ਪੱਖਾ..
Sat, 12 Nov 2022-8:02 pm,
ਆਪਣੇ ਕੋਈ ਕਰੀਬੀ ਦੋਸਤ ਤੋਂ ਜੇਕਰ ਪੁੱਛਿਏ ਕਿ ਤੇਰਾ ਸੱਭ ਤੋਂ ਗੰਦਾ ਸੁਪਨਾ ਅੱਜ ਤੱਕ ਦਾ ਕੀ ਹੈ ਤਾਂ ਕਾਫ਼ੀ ਜ਼ਿਆਦਾ ਇਹ ਜਵਾਬ ਸੁਣਨ ਨੂੰ ਮਿਲੇਗਾ ਕਿ ਸੋਂਦੇ ਸਮੇਂ ਇਹ ਸੋਚਣਾ ਕਿ ਪੱਖਾ ਕਿੱਤੇ ਮੇਰੇ ਸਿਰ ਤੇ ਨਾ ਡਿੱਗਜੇ । ਇਸ ਵੀਡੀਓ 'ਚ ਕੁਝ ਅਜਿਹਾ ਹੀ ਹੋਇਆ ਹੈ ਦੇਖੋ ਤੇ ਜਾਣੋ..