ਭਾਰਤੀ ਵਿਦਿਆਰਥੀ ਪੜ੍ਹਾ ਰਿਹਾ ਵਿਦੇਸ਼ੀ ਮੈਡਮ ਨੂੰ ਗਣਿਤ, ਵੀਡੀਓ ਵੇਖ ਨਹੀਂ ਰੁਕੇਗੀ ਤੁਹਾਡੀ ਹੱਸੀ
Dec 03, 2022, 19:48 PM IST
ਸੋਸ਼ਲ ਮੀਡਿਆ ਤੇ ਇੱਕ ਵੀਡੀਓ ਵਾਇਰਲ ਹੋ ਰਿਹਾ ਹੈ। ਵੀਡੀਓ ਸਿੰਗਾਪੁਰ ਦਾ ਹੈ ਜਿੱਥੇ ਇੱਕ ਭਾਰਤੀ ਵਿਦਿਆਰਥੀ ਵਿਦੇਸ਼ੀ ਮੈਡਮ ਨੂੰ ਗਣਿਤ ਪੜ੍ਹਾ ਰਿਹਾ ਹੈ। ਅਕਸਰ ਅਧਿਆਪਕ ਵਿਦਿਆਰਥੀ ਨੂੰ ਪੜ੍ਹਾਉਂਦੇ ਹਨ ਪਰ ਇੱਥੇ ਉੱਲਟ ਹੋਇਆ। ਇਸ ਵੀਡੀਓ ਨੂੰ ਵੇਖ ਨਹੀਂ ਰੁਕੇਗੀ ਤੁਹਾਡੀ ਹੱਸੀ..