Viral Video: ਪਾਪਾ ਦੀ ਪਰੀ ਤੋਂ ਨਹੀਂ ਲੱਗੀ Brake, ਕਾਰ `ਚ ਸਕੂਟੀ ਮਾਰ ਕੇ ਕਰ ਦਿੱਤਾ ਕਾਂਡ..
Nov 09, 2022, 22:26 PM IST
Viral Video: ਸੋਸ਼ਲ ਮੀਡਿਆ ਤੇ ਇੱਕ ਵੀਡੀਓ ਵਾਇਰਲ ਹੋ ਰਿਹਾ ਹੈ ਜਿਸਦੇ ਵਿੱਚ ਦੇਖਿਆ ਜਾ ਸਕਦਾ ਹੈ ਇੱਕ ਕੁੜੀ ਸਕੂਟੀ ਤੋਂ ਜਾਰੀ ਸੀ ਪਰ ਓਦੇ ਤੋਂ brake ਨਹੀਂ ਲੱਗੀ.., ਅੱਗੇ ਜਾਨਣ ਲਈ ਵੀਡੀਓ ਦੇਖੋ ਤੇ ਜਾਣੋ..