G-20 Amritsar 2023: ਗੁਰੂ ਨਗਰੀ ਅੰਮ੍ਰਿਤਸਰ `ਚ G-20 ਸੰਮੇਲਨ ਦਾ ਦੂਜਾ ਦਿਨ, ਭਗਵੰਤ ਮਾਨ ਵੱਲੋਂ ਡੇਲੀਗੇਟਮ ਦਾ ਸਵਾਗਤ
Mar 16, 2023, 11:26 AM IST
G-20 Amritsar 2023: ਅੱਜ ਅੰਮ੍ਰਿਤਸਰ 'ਚ G-20 ਸੰਮੇਲਨ ਦਾ ਦੂਜਾ ਦਿਨ ਹੈ। G-20 ਸੰਮੇਲਨ 'ਚ ਪੰਜਾਬ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਡੇਲੀਗੇਟਮ ਦਾ ਸਵਾਗਤ ਕੀਤਾ ਗਿਆ। ਸੰਮੇਲਨ ਦੌਰਾਨ ਸਿੱਖਿਆ ਤੇ ਲੇਬਲ ਦੇ ਹਾਈਲੈਵਲ ਮੰਥਨ ਹੋਇਆ। ਵੀਡੀਓ ਚ ਲਵੋਂ ਪੂਰੀ ਜਾਣਕਾਰੀ..