G20 Summit 2023: `ਹਿੰਦੂ ਹੋਣ `ਤੇ ਮਾਣ`, ਬ੍ਰਿਟਿਸ਼ ਪ੍ਰਧਾਨ ਮੰਤਰੀ ਰਿਸ਼ੀ ਸੁਨਕ ਨੇ ਭਾਰਤ ਪਹੁੰਚ ਕੇ ਕਹੀ ਇਹ ਗੱਲ
G20 Summit 2023, UK PM Rishi Sunak in India: ਯੂਕੇ ਦੇ ਪ੍ਰਧਾਨ ਮੰਤਰੀ ਰਿਸ਼ੀ ਸੁਨਕ, ਜੋ ਕਿ G20 ਸੰਮੇਲਨ 'ਚ ਹਿੱਸਾ ਲੈਣ ਲਈ ਭਾਰਤ ਪਹੁੰਚੇ ਹਨ, ਨੇ ਆਉਂਦੇ ਹੀ ਕਿਹਾ ਕਿ ਉਨ੍ਹਾਂ ਨੂੰ 'ਹਿੰਦੂ ਹੋਣ 'ਤੇ ਮਾਣ' ਹੈ। ਉਨ੍ਹਾਂ ਨੇ ਦਿੱਲੀ ਆ ਕੇ ਹਿੰਦੂ ਹੋਣ ਤੋਂ ਲੈ ਕੇ ਖਾਲਿਸਤਾਨ ਅਤੇ ਵਪਾਰ ਸਮੇਤ ਕਈ ਅਹਿਮ ਮੁੱਦਿਆਂ 'ਤੇ ਗੱਲਬਾਤ ਕੀਤੀ ਅਤੇ ਭਲਕੇ ਸ਼ੁਰੂ ਹੋਣ ਵਾਲੇ G20 ਸੰਮੇਲਨ 'ਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਵੀ ਮੁਲਾਕਾਤ ਕਰਨਗੇ।