Gangster Rohit Godara Audio: ਜ਼ੀ ਮੀਡੀਆ ਦੇ ਹੱਥ ਲੱਗਿਆ ਵਾਂਟੇਡ ਗੈਂਗਸਟਰ ਰੋਹਿਤ ਗੋਂਦਾਰਾ ਦਾ ਧਮਕੀ ਭਰਿਆ ਆਡੀਓ
Gangster Rohit Godara Audio: ਗੈਂਗਸਟਰ ਰੋਹਿਤ ਗੋਦਾਰਾ ਜੋ ਕਿ ਲਾਰੈਂਸ ਬਿਸ਼ਨੋਈ ਦਾ ਕਰੀਬੀ ਦੱਸਿਆ ਜਾਂਦਾ ਹੈ ਦਾ ਅਮਰੀਕਾ 'ਚ ਮੌਜੂਦ ਭਾਰਤੀ ਸੁਰੱਖਿਆ ਏਜੰਸੀਆਂ ਨੂੰ ਸਨਸਨੀਖੇਜ਼ ਆਡੀਓ ਮਿਲਿਆ ਹੈ। ਇਸ ਆਡੀਓ ਵਿੱਚ ਰੋਹਿਤ ਗੋਦਾਰਾ ਨੇ ਦਿੱਲੀ ਦੇ ਇੱਕ ਕਾਰੋਬਾਰੀ ਨੂੰ 10 ਕਰੋੜ ਰੁਪਏ ਦੀ ਫਿਰੌਤੀ ਮੰਗੀ ਸੀ। ਲੋਰੇਸ਼ ਵਿਸ਼ਨੋਈ ਗੈਂਗ ਦੀ 10 ਕਰੋੜ ਦੀ ਫਿਰੌਤੀ ਦੀ ਆਡੀਓ ਸੁਣੋ।